ਮੇਰੀ ਜਿੰਦਗੀ ਬਹੁਤ ਛੋਟੀ ਏ..

Jeeta Kaint

Jeeta Kaint @
ਮੇਰੀ ਜਿੰਦਗੀ ਬਹੁਤ ਛੋਟੀ ਏ
ਮੈਂਨੂੰ ਇਸ ਉੱਤੇ ਇਤਬਾਰ ਨਹੀ
ਵਿਛੜ ਜਾਣਾ ਮੈਂ ਬਹੁਤ ਹੀ ਜਲਦੀ
ਇਸ ਲਈ ਮੈਂਨੂੰ ਕਿਸੇ ਨਾਲ ਪਿਆਰ ਨਈ
ਨਾ ਕਰੋ ਇੰਨਾ ਪਿਆਰ ਮੈਂਨੂੰ
ਮੈਂ ਨੀਰ ਬਣ ਕੇ ਸੁਕ ਜਾਣਾ
ਜਿਉਦੇਂ ਵਸਦੇ ਰਹੋਂ ਯਾਰੋਂ
ਮੈਂ ਛੇਤੀ ਹੀ ਮੁੱਕ ਜਾਣਾ.......


writer : unkown
 
Last edited by a moderator:
Top