ਲੈਕੇ ਖੁਸ਼ੀਆਂ ਤੂੰ ਮੈਨੂੰ ਬੁਰਾ ਹਾਲ ਦੇ ਗਈ....

Jeeta Kaint

Jeeta Kaint @
ਲੈਕੇ ਖੁਸ਼ੀਆਂ ਤੂੰ ਮੈਨੂੰ ਬੁਰਾ ਹਾਲ ਦੇ ਗਈ....
ਇੱਕ ਉਲਝਿਆ ਤੂੰ ਜਿੰਦ ਨੂੰ ਸਵਾਲ ਦੇ ਗਈ....
ਲੱਗੇ ਪਹਿਲਾਂ ਈ ਬਥੇਰੇ ਸੀ ਜਖਮ ਜਿੰਦ ਨੂੰ....
ਤੂੰ ਵੀ ਜਖਮੀ ਸਲੈਬ ਨੂੰ ਉਬਾਲ ਦੇ ਗਈ....
ਸੱਚੇ ਦਿਲ ਦਾ ਪਿਆਰ ਮੇਰਾ ਪੈਰੀਂ ਰੋਲਕੇ....
ਯਾਦ ਆਪਣੀ ਦਾ ਬੁਣਿਆ ਤੂੰ ਜਾਲ ਦੇ ਗਈ....
ਬਲੀ ਹੁਸਨ ਦੀ ਇੱਕ ਹੋਰ •♥• ਚੜਿਆ....
"ਹੀਰ" ਹੁੰਦੀ ਦਗੇਬਾਜ਼ ਤੂੰ ਮਿਸ਼ਾਲ ਦੇ ਗਈ....!!

writer :dn
 
Last edited by a moderator:
Top