ਕਿਵੇਂ ਰੋਕਾਂ ?

ਲੜਨ ਲੱਗੀਆ ਅੱਖਾਂ ਨੂੰ
ਰੋਕਿਆ ਨਾ
ਹੁਣ ਹੰਝੂ ਵਹਾਉਂਣ ਤੋਂ ਕਿਵੇ
ਰੋਕਾ
ਉੱਝੜੇ ਘਰਾਂ ਦੇ ਵਿੱਚ
ਪਰਿਦਿਆ ਨੂੰ
ਆਪਣੇ ਘਰ ਬਣਾਉਂਣ ਤੋਂ
ਕਿਵੇਂ ਰੋਕਾਂ
ਲੁੱਟੇ ਦਿਲ ਨੂੰ ਨਵੀਂ ਉਮੀਦ
ਵਾਲੇ
ਦੇਬੀ ਦੀਵੇ ਜਗਾਉਂਣ ਤੋ
ਕਿਵੇ ਰੋਕਾਂ ?
 
Top