ਅੱਜ ਫੇਰ ਉਸ "ਕਮਲੀ" ਨਾਲ ਮੁਲਾਕਾਤ ਹੋਈ,

Jeeta Kaint

Jeeta Kaint @
ਅੱਜ ਫੇਰ ਉਸ "ਕਮਲੀ" ਨਾਲ ਮੁਲਾਕਾਤ ਹੋਈ
ਤੇ ਉਹ ਕਹਿ ਰਹੀ ਸੀ "Guri" ਬੱਸ ਇੰਨਾ ਕੁ ਪਿਆਰ ਕਰਦਾ ਏ ਮੈਨੂੰ
ਮੈਂ ਉਸ "ਕਮਲੀ" ਨੂੰ ਇਹ ਕਹਿੰਦੇ-ਕਹਿੰਦੇ ਰੁੱਕ ਗਿਆ
ਕੀ ਪਾਣੀ ਦਾ ਇੱਕ ਤੁਪਕਾ ਵੀ ਆਪਣੇ ਚੋਂ ਕਈ ਤੁਪਕੇ ਬਣਾ ਸਕਦੈ...
 
Top