ਇਹ ਕਿੰਨੂੰ ਪਤਾ ਕਿ ਕਿਸਦਾ ਕਸੂਰ ਸੀ,

Jeeta Kaint

Jeeta Kaint @
ਇਹ ਕਿੰਨੂੰ ਪਤਾ ਕਿ ਕਿਸਦਾ ਕਸੂਰ ਸੀ,

ਟੁੱਟਿਆ ਉਹੀ ਸਹਾਰਾ ਜਿਸ ਤੇ ਗਰੂਰ ਸੀ,

ਉਹਨੂੰ ਇਹ ਹੈ ਗਰੂਰ ਕਿ ਉਹ ਕਿਸੇ ਹੋਰ ਦੀ ਹੈ,

ਸਾਨੂੰ ਵੀ ਹੈ ਮਾਨ ਕਿ ਕਦੇ ਉਹ ਸਾਡੀ ਤਾ ਜ਼ਰੂਰ ਸੀ...


writer : unkown
 
Last edited by a moderator:
Top