ਜਿੰਦਗੀ ਦੀ ਕਿਤਾਬ ਦੇ ਮੇਰੇ ਵਰਕੇ ਅਜੇ ਕੋਰੇ ਨੇ,

Jeeta Kaint

Jeeta Kaint @
ਜਿੰਦਗੀ ਦੀ ਕਿਤਾਬ ਦੇ ਮੇਰੇ ਵਰਕੇ ਅਜੇ ਕੋਰੇ ਨੇ,
ਦੁੱਖ ਤਕਲੀਫਾਂ ਬਹੁਤ ਸਹੀਆਂ ਖੁਸ਼ੀਆਂ ਦੇ ਪਲ ਥੋੜੇ ਨੇ,
ਉਸਦੀ ਉਂਜ ਤਾਂ ਨੀ ਕੋਈ ਨਿਸ਼ਾਨੀ ਮੇਰੇ ਕੋਲ,
ਬਸ ਇਕ ਯਾਦਾਂ ਦੇ ਪਲ ਜਿਉਣ ਲਈ ਜੋੜੇ ਨੇ,
ਵਾਆਦਾ ਉਹ ਕਰ ਜੋ ਜਿਉਦੇ ਜੀਅ ਨਿਭ ਜਾਵੇ,
ਸਭ ਟੁੱਟ ਜਾਣੇ ਜਦੋਂ ਪਾਉਣੇ ਮੋਤ ਨੇ ਵਿਛੋੜੇ ਨੇ ll


writer :dn
 
Last edited by a moderator:
Top