ਗੱਲ ਸੁਣ ਮੇਰੇ ਯਾਰਾ, ਬੜਾ ਲਗਦਾਂ ਈ ਪਿਆਰਾ,

Jeeta Kaint

Jeeta Kaint @
ਗੱਲ ਸੁਣ ਮੇਰੇ ਯਾਰਾ, ਬੜਾ ਲਗਦਾਂ ਈ ਪਿਆਰਾ,
ਮਿਲੇ ਜਦੋਂ ਵੀ ਦੁਬਾਰਾ ਬਸ ਹੱਸਦਾ ਰਹੀ....
ਸਾਥੋਂ ਭੁੱਲ ਕੇ ਹਜ਼ੂਰ,ਹੋ ਜਾਵੇ ਜੇ ਕਸੂਰ,
ਦੇ ਕੇ ਅਖਿਆ ਦੀ ਘੂਰ ਸਾਨੂੰ ਦੱਸਦਾ ਰਹੀ


writer :dn
 
Last edited by a moderator:
Top