UNP

ਖ਼ਿਆਲ. .

Go Back   UNP > Poetry > Punjabi Poetry

UNP Register

 

 
Old 02-Aug-2013
sukh panech
 
ਖ਼ਿਆਲ. .

ਉਮਰਾਂ ਦੇ ਸੁੰਨੇ ਹੋਣਗੇ ਰਾਸਤੇ,
ਰਿਸ਼ਤਿਆਂ ਦਾ ਸਿਆਲ
ਹੋਵੇਗਾ ..
ਕੋਈ ਕਵਿਤਾ ਦੀ ਸਤਰ
ਹੋਵੇਗੀ,
ਜੋ ਨਾ ਕੋਈ ਨਾਲ ਹੋਵੇਗਾ..
ਉਮਰ ਦੀ ਰਾਤ ਅੱਧ ਨਾਲੋਂ
ਵੱਧ ਬੀਤ ਗਈ ,
ਦਿਲ ਦਾ ਦਰਵਾਜ਼ਾ ਕਿਸਨੇ
ਖੜਕਾਇਆ ,
ਕੌਣ ਹੋਣਾ ਏ ਯਾਰ ਇਸ
ਵੇਲੇ ,
ਐਵੇਂ ਤੇਰਾ ਖਿਆਲ
ਹੋਵੇਗਾ ...,,,......

Post New Thread  Reply

« ਆਸ਼ਕ ਰੀਟਾ ਦਾ ਸਾਊਥ ਅਫ਼ਰੀਕਾ ਵਾਲਾ. . | ਖਿਆਲ. . . »
X
Quick Register
User Name:
Email:
Human Verification


UNP