ਮੇਰੇ "ਦਰਦ" ਨੂੰ ਚੱਖਣਾ ਹੈ ਤਾਂ , "ਦਵਾ" ਬਣਕੇ ਦੇਖ ,,

Jeeta Kaint

Jeeta Kaint @
ਮੇਰੇ "ਦਰਦ" ਨੂੰ ਚੱਖਣਾ ਹੈ ਤਾਂ , "ਦਵਾ" ਬਣਕੇ ਦੇਖ ,,
ਮੇਰੀ "ਰਾਖ਼" ਨੂੰ ਫੋਲਣਾ ਹੈ ਤਾਂ , "ਹਵਾ" ਬਣਕੇ ਦੇਖ ,,
ਮੇਰੇ "ਇਸ਼ਕ਼ ਨੂੰ ਸਮਝਣਾ ਹੈ ਤਾਂ , "ਵਫ਼ਾ" ਬਣਕੇ ਦੇਖ,,
ਮੈਨੂੰ ਕੌਡੀਆਂ" ਦੇ ਭਾਅ ਰੋਲਣਾ ਹੈ ਤਾਂ , "ਨਫ਼ਾ" ਬਣਕੇ ਦੇਖ ,,
ਮੈਨੂੰ "ਮੌਤ" ਦੀ ਨੀਂਦ ਸੁਲਾਉਣਾ ਹੈ ਤਾਂ ,"ਬੇਵਫ਼ਾ"
ਬਣਕੇ ਦੇਖ ,, !!


Writer - Unknown
 
Last edited by a moderator:
U

userid97899

Guest
Re: ਮੇਰੇ "ਦਰਦ" ਨੂੰ ਚੱਖਣਾ ਹੈ ਤਾਂ , "ਦਵਾ" ਬਣਕੇ ਦੇਖ ,

att aa :clap
 
Top