ਇਕ ਮੰਜਿਲ ਦੇ ਰਾਹੀ ਬਣਕੇ....

Jeeta Kaint

Jeeta Kaint @
ਇਕ ਮੰਜਿਲ ਦੇ ਰਾਹੀ ਬਣਕੇ ਵਖ ਹੋ ਚਲੇ ਦਿਲ ਵਿਚ ਵਸਕੇ,,,

ਨੈਣਾ ਦੇ ਨਾਲ ਮਿਣ ਨਈ ਹੋਣੀ ਦੂਰੀ ਰਾਹਾਂ ਦੀ...

ਨਾ ਮੈਨੂ ਚੇਤੇ ਕਰ ਕ ਰੋਵੀ ਵੇ ਤੈਨੂ ਸੋਹ ਮੇਰੇ ਸਾਹਾਂ ਦੀ..


Writer - Unknown
 
Last edited by a moderator:
Top