ਕਦਰਾਂ, ਕੀਮਤਾਂ ਤਾਂ ਬੇ-ਤੁੱਕੀਆ ਨੇ.,.,?

Mansewak

Member
ਕਦਰਾਂ, ਕੀਮਤਾਂ ਤਾਂ ਬੇ-ਤੁੱਕੀਆ ਨੇ....,
ਅੱਜ ਕੱਲ ਯਾਰਾ ਕਿਹੜੀਆਂ ਗੱਲਾਂ ਲੁੱਕੀਆਂ ਨੇ.,.,.
ਜੇ ਤੂੰ ਵਫਾ ਵਿੱਚ ਕੋਈ ਕਸਰ ਨਹੀਂ ਛੱਡੀ...,
ਫਿਰ ਕਿਉਂ ਉਹਨਾਂ ਦੀਆਂ ਵਫਾਵਾਂ ਮੁਕੀਆਂ ਨੇ.......
ਅੱਜ ਕੱਲ ਯਾਰਾ ਕਿਹੜੀਆਂ ਗੱਲਾਂ ਲੁੱਕੀਆਂ ਨੇ.,.,.
ਜੇ ਉਹ ਧੱਕੇ ਨਾਲ ਮਨਾਉਂਦੇ ਨੇ.,.,
ਤੁਹਾਨੂੰ ਬੇਵਫਾ ਬਨਾਉਣਾ ਚਾਹੁੰਦੇ ਨੇ....,
ਤਾਂ 'ਮਾਹਲ' ਉਦਾਸ ਨਾ ਹੋ.,
"ਉਹਨਾਂ ਦੀਆਂ ਸੱਚ ਕਹਿਣ ਦੀਆਂ ਹਿੰਮਤਾਂ ਮੁੱਕੀਆਂ ਨੇ"
ਅੱਜ ਕੱਲ ਯਾਰਾ ਕਿਹੜੀਆਂ ਗੱਲਾਂ ਲੁੱਕੀਆਂ ਨੇ.,.,.
ਕਦਰਾਂ, ਕੀਮਤਾਂ ਤਾਂ ਬੇ-ਤੁੱਕੀਆ ਨੇ.,.,?
 
Top