ਹਰ ਇੱਕ ਦੀ ਖਵਾਇਸ਼ ਪੂਰੀ ਨੀ ਹੁੰਦੀ,

Jeeta Kaint

Jeeta Kaint @
ਹਰ ਇੱਕ ਦੀ ਖਵਾਇਸ਼ ਪੂਰੀ ਨੀ ਹੁੰਦੀ, ਜਿਸਮਾਂ ਦੀ ਦੂਰੀ, ਦੂਰੀ ਨੀਂ ਹੁੰਦੀ, ਸਾਹਾਂ ਵਿਚ ਵੱਸ ਗਏ ਸੱਜਣਾਂ ਦੀ, ਸੀਨੇ ਲੱਗਣੀ ਫੋਟੋ ਜਰੂਰੀ ਨੀ ਹੁੰਦੀ, ਕਰਮ ਬੰਦੇ ਦੇ, ਬੰਦੇ ਨੂੰ ਮਾਰ ਦਿੰਦੇ, ਵੱਟੀ ਸਮੇਂ ਦੀ ਕਦੇ ਵੀ ਘੂਰੀ ਨੀ ਹੁੰਦੀ, ਲਵ, ਪਿਆਰ ਸਮਝਣ ਵਾਲਾ ਜੇ ਦੋਸਤ ਮਿਲ ਜੇ, ਜਾਣ ਦੇਣੀ ਇਸ਼ਕ 'ਚ ਜਰੂਰੀ ਨੀ ਹੁੰਦੀ...

Writer - Unknown
 
Last edited by a moderator:
Top