ਓਹ ਮੈਨੂ ਪਿਆਰ ਕਰੇ ,

Jeeta Kaint

Jeeta Kaint @
ਓਹ ਮੈਨੂ ਪਿਆਰ ਕਰੇ ,
ਮੈਂ ਓਸਦੇ ਲਈ ਖਾਸ ਬਣ ਜਾਵਾ___
ਓਹ ਮੰਗੇ ਪਾਣੀ ,
ਮੈਂ ਓਸਦੀ ਪਿਆਸ ਬਣ ਜਾਵਾ___
ਓਹ ਮੈਨੂ ਯਾਦ ਕਰੇ,
ਮੈਂ ਓਸਦਾ ਇਹਸਾਸ ਬਣ ਜਾਵਾ____
ਓਹ ਕੱਢੇ ਮੂਹੋਂ ਬੋਲ'
ਮੈਂ ਓਸਦੀ ਅਵਾਜ਼ ਬਣ ਜਾਵਾ___
ਓਹ ਸੋਚੇ ਮੇਰੇ ਬਾਰੇ ,
ਮੈਂ ਓਸਦੀ ਅੱਖੀਆਂ ਦਾ ਖਾਬ ਬਣ ਜਾਵਾ___
ਓਹ ਮੈਨੂ ਚਾਹ ਕੇ ਭੁੱਲ ਵੀ ਨਾ ਸਕੇ ,
ਅਜਿਹਾ ਮੈਂ ਓਸਦੇ ਲਈ ਇਕ ਰਾਜ਼ ਬਣ
ਜਾਵਾ__
 
Top