ਕਿਸੇ ਦੇ ਦਿਲ ਤੇ ਕੀ ਗੁਜ਼ਰੀ ਹੈ ਅਣਜਾਨ ਕੀ ਜਾਣੇ,,

Jeeta Kaint

Jeeta Kaint @
ਕਿਸੇ ਦੇ ਦਿਲ ਤੇ ਕੀ ਗੁਜ਼ਰੀ ਹੈ ਅਣਜਾਨ ਕੀ ਜਾਣੇ,,

ਪਿਆਰ ਕਿਸ ਨੂ ਕਿਹੰਦੇ ਨੇ ਓਹ ਨਦਾਨ ਕੀ ਜਾਣੇ,,

ਹਵਾ ਦੇ ਨਾਲ ਉਡਾਕੇ ਲੇ ਗਏ ਜੋ ਘਰ ਪਰਿੰਦੀਆ ਦੇ,

ਕਿਵੇ ਬਣੇ ਸੀ ਓਹ ਆਲਣੇ ਓਹ ਤੂਫਾਨ ਕੀ ਜਾਣੇ


Writer - Unknown
 
Last edited by a moderator:
Top