ਵਾਅਦਾ ਹੈ ਤੇਰੇ ਨਾਲ,

Jeeta Kaint

Jeeta Kaint @
ਵਾਅਦਾ ਹੈ ਤੇਰੇ ਨਾਲ,ਤੇਰਾ ਸ਼ੀਸ਼ੇ ਜਿਹਾ ਦਿਲ ਕਦੇ ਨਹੀ ਤੋੜਾਂਗਾਂ

ਔਖੇ ਸੌਖੇ ਵਕਤ ਵਿਚ ਮੁਖ ਆਪਣਾ ਤੇਰੇ ਵੱਲੋ ਕਦੇ ਨਹੀ ਮੋੜਾਂਗਾਂ

ਸਾਡਾ ਰਿਸ਼ਤਾ ਭਾਵੇ ਆਲਣੇ ਜਿਹਾ ਖਿੰਡਣ ਤੇ ਆ ਜਾਵੇ ....

ਨੇਹਰੀਆ 'ਚ ਵੀ ਤੇਰੇ ਨਾਲ ਤੀਲਾ ਤੀਲਾ ਕਰਕੇ ਆਲਣਾ ਜੋੜਾਂਗਾ ..


Writer - Unknown
 
Last edited by a moderator:
Top