ਕਦੇ ਨੀ ਜੁੜਦੀ , ਰੁੱਕਦੀ ਤੇ ਭੁੱਲਦੇ

  • Thread starter userid97899
  • Start date
  • Replies 9
  • Views 7K
U

userid97899

Guest
ਚਾਇਨਾ ਦਾ ਫੋਨ ਤੇ ਟੁੱਟੀ ਧੋਣ ਘੱਟ ਹੀ ਜੁੜਦੀ
ਫੁਕਰੀ ਨਾਰ ਤੇ ਘੜੀ ਦੀ ਰਫਤਾਰ ਕਦੇ ਨਹੀ ਰੁੱਕਦੀ
ਦੁਸ਼ਮਣ ਦੀ ਮਾਰ ਤੇ ਯਾਰ ਗਦਾਰ ਕਦੇ ਨਹੀ ਭੁੱਲਦੇ
ਪਿੱਠ ਤੇ ਵਾਰ ਤੇ ਜਿੰਗਰੀ ਯਾਰ , ਕਦੇ ਨਹੀ ਭੱਲਦੇ

+ਨਾਸਮਝ+​
 
:salut att gallan kahian :wah :wah

ਚਾਇਨਾ ਦਾ ਫੋਨ ਤੇ ਟੁੱਟੀ ਧੋਣ ਘੱਟ ਹੀ ਜੁੜਦੀ :an :lol
 
Top