ਕੁਝ ਦਿਖਾ ਗਏ ਸੋਹਣੇ ਸੁਪਨੇ,

Jeeta Kaint

Jeeta Kaint @
ਕੁਝ ਦਿਖਾ ਗਏ ਸੋਹਣੇ ਸੁਪਨੇ,

ਤੇ ਪਿਛੋਂ ਆਪ ਹੀ ਤੁੜਾ ਕੇ ਚਲੇ ਗਏ.....

ਕੁਝ ਆਏ ਨਵੀ ਬਹਾਰ ਬਣਕੇ,

ਮੇਰੀ ਹਿਮਤ ਜੁਟਾ ਕੇ ਚਲੇ ਗਏ.....

ਕੁਝ ਬਣੇ ਮੇਰੀ ਬੇਰੁਖੀ ਦਾ ਕਾਰਣ,

ਕੁਝ ਥੋੜਾ ਸਮਝਾ ਕੇ ਚਲੇ ਗਏ.....

ਕੁਝ ਆਏ ਹੱਸੇ ਮੇਰੇ ਉੱਤੇ,

ਮੇਰੇ ਜੀਨ ਦੀ ਆਸ ਮੁਕਾ ਕੇ ਚਲੇ ਗਏ.....

ਸਭ ਤਰਾ ਦੇ ਲੋਕ ਦੇਖੇ ਮੈਂ,,,

ਜੋ ਮੈਨੂੰ ਜਿੰਦਗੀ ਸਿਖਾ ਕੇ ਚਲੇ ਗਏ..


writer ; unkown
 
Last edited by a moderator:
Top