ਸਾਡੇ ਪਿਆਰ ਨੂੰ ਪੈਰਾਂ ਵਿੱਚ ਰੋਲਿਆ ਓਸ ਨੇ,

Jeeta Kaint

Jeeta Kaint @
ਸਾਡੇ ਪਿਆਰ ਨੂੰ ਪੈਰਾਂ ਵਿੱਚ ਰੋਲਿਆ ਓਸ ਨੇ,
ਰੱਬ ਕਰੇ ਏਨਾ ਪਿਆਰ ਓਸਨੂੰ ਵੀ ਕਾਸ਼ ਹੌਵੇ,
ਫਿਰ ਲੱਗੀਏ ਓਸਨੂੰ ਜਾਨ ਤੋ ਪਿਆਰੇ ਅਸੀਂ
ਪਰ ਸਾਡੀ ਝਲਕ ਨਾਂ ਓਸਦੇ ਆਸਪਾਸ ਹੋਵੇ,
ਰੋਵੇ ਓਹ ਵੀ ਦਿਲੋਂ ਮਜਬੂਰ ਹੋਕੇ,
ਤਦ ਸੱਟ ਸਾਡੀ ਦਾ ਓਸ ਨੂੰ ਅਹਿਸਾਸ ਹੋਵੇ,
ਥੱਕ ਹਾਰ ਕੇ ਮੰਗੇ ਉਹ ਦਿਲ ਸਾਡਾ,
ਤੇ ਫਿਰ ਓਹਦੇ ਕਦਮਾਂ ’ਚ ਮੇਰੀ ਲਾਸ਼ ਹੋਵੇ......


writer : unkown
 
Last edited by a moderator:
Top