Patminder Singh Dhaliwal
New member
ਤਸਵੀਰਾਂ ਹੀ ਬਸ ਰਹਿ ਗਈਆਂ ਜੋ ਯਾਰਾ ਨਾਲ ਖਿਚਵਾਈਆਂ ਸੀ
ਅੱਜ ਭੁੱਲ ਨਾ ਜਾਈਉ ਉਸ ਯਾਰ ਨੂੰ ਜੀਹਨੂੰ Guru Guru ਕਹਿੰਦੇ ਸੀ
ਉਦੋਂ ਨਾਰਾਂ ਵੀ ਭੁੱਲ ਜਾਂਦੇ ਸੀ ਜਦੋਂ ਯਾਰਾ ਦੇ ਨਾਲ ਰਹਿੰਦੇ ਸੀ !