ਉਲਟਾ ਭੇਸ. . . .

ਗਲ ਵਿੱਚ ਲੀਰਾ ਤੇ ਹਾਲ
ਫ਼ਕੀਰਾ ਵੇ
ਅਸੀ ਉਲਟਾ ਭੇਸ
ਬਣਾਇਆ,
ਤੋੜਿਆ ਸਾਡਾ ਦਿਲ
ਸੱਜਣਾਂ ਨੇ ੳਸਨੂੰ
ਰਤਾ ਤਰਸ ਨਾ ਆਇਆਂ,
ਇਹ
ਜ਼ਿੰਦਗੀ ਏਨੀ ਛੋਟੀ ਏ,ਕਿਤੇ
ਰੁੱਸਣ
ਮਨਾਉਣ 'ਚ ਨਾਂ ਲੰਘ ਜਾਵੇ.
ਅਸੀ "ਸਿਰਫ ਤੇਰੇ"
ਹਾਂ ,ਕਿਤੇ ਇਹ ਸਮਝਾਉਣ
'ਚ ਨਾਂ ਲੰਘ ਜਾਵੇ,,,
 
Top