ਫ਼ੇਲ ਹੋ ਗਿਆ. . .

ਉਹ P.G ਵਿੱਚ ਰਹਿਕੇ
ਸੀ Study ਕਰਦੀ
ਅਸੀਂ ਮੋੜਾਂ ਉੱਤੇ ਖੜਦੇ
ਸੀ ਜੱਚ ਜੱਚ ਕੇ
ਉਹਦੀ ਅੱਖ ਹਰ ਵੇਲੇ
ਸੀ ਕਿਤਾਬ ਵੱਲ ਹੁੰਦੀ
ਸਾਡੀ ਲਾਲ
ਹੀ ਰਹਿੰਦੀ ਸੀ ਕਾਲਾ ਮਾ
ਛੱਕ ਕੇ
ਉਹਦਾ ਮੰਤਰੀਆਂ ਨਾਲ
ਹੁਣ ਮੇਲ਼ ਹੋ ਗਿਆ
ਕੁੜੀ ਕਰਕੇ ਪੜ੍ਹਾਈਆ
I.P.S ਲੱਗ ਗਈ
ਮੁੰਡਾ ਤੀਜੀ ਵਾਰ B.A
ਵਿੱਚੋਂ ਫ਼ੇਲ ਹੋ ਗਿਆ
 

pps309

Prime VIP
Re: ਫ਼ੇਲ ਹੋ ਗਿਆ. . .

badi syani gal kiti..........lol......

3 baar fail hoke v proud feel karda hona
 
Top