♥•-- ਸਮੁੰਦਰੋਂ ਪਾਰ --•♥

ਅੱਖ ਖੁੱਲੀ ਤਾਂ ਸਿਰਾਣੇ
ਫਿਕਰ ਤੇ ਸਿਆਪੇ .... ਉਤੇ
ਲਿੱਤੀ ਚਾਦਰ
ਵੀ ਮੁਸੀਬਤਾਂ ਦੀ ਪੰਡ
ਜਾਪੇ .....
ਕਾਹਦੀ ਜਿੰਦਗੀ ਜਿਨਾਂ ਦੇ
ਸਮੁਦਰੋਂ ਪਾਰ ਬੈਠੇ ਮਾਪੇ ....
ਵਤਨੀ ਮਾਂ ਪਿਉ -
ਪਰਦੇਸੀ ਪੁੱਤ ਰੋਂਦੇ ਕੱਲੇ
ਕਲਾਪੇ ॥
 
Top