ਕੀ ਪਤਾ . . .?

ਕੀ ਪਤਾ ਫਿਰ ਇੰਨਾਂ ਅੱਖੀਆਂ
ਵਿੱਚੋਂ ਇਹ ਪਿਆਰ
ਦੀ ਬਰਸਾਤ ਹੋਵੇ ਕੇ ਨਾ ਹੋਵੇ,
ਕੀ ਪਤਾ ਫਿਰ ਇਸ ਜਨਮ
ਵਿੱਚ ਦੁਬਾਰਾ ਮੁਲਾਕਾਤ ਹੋਵੇ
ਕੇ
ਨਾ ਹੋਵੇ,
ਇਕ ਵਾਰੀ ਤੈਨੂੰ ਗਲ ਨਾਲ
ਲਾਉਣ ਦੀ,
ਘੁੱਟ ਕੇ ਗਲਵੱਕੜੀ ਪਾਉਣ
ਦੀ ਰੀਜ ਜੋ ਬਾਕੀ ਏ,
ਕੀ ਪਤਾ ਕੱਲ ਨੂੰ ਇਸ ਦਿਲ
ਦੀ ਧੜਕਨ
ਦੁਬਾਰਾ ਧੜਕਣੀ ਹੋਵੇ ਕੇ
ਨਾ ਹੋਵੇ.......
 
Top