ਉਮੀਦ. .

ਟੁੱਟੇ ਹੋਏ ਤਾਰਿਆਂ ਤੇ ਖੁੱਸੇ ਹੋਏ
ਸਹਾਰਿਆਂ ਤੋਂ
ਇੱਕੋ ਜਿਹੀ ਰੱਖੀਏ ਉਮੀਦ...
ਪੈਸੇ ਨਾਲ ਬੰਦਾ ਚਾਹੇ ਦੁਨੀਆ
ਖਰੀਦ ਲਵੇ
ਦਿਲ ਨਈਂਓ ਸਕਦਾ ਖਰੀਦ...
 
Top