ਮੁਲਾਕਾਤ. . .

ਥੱਕ ਗਈਆਂ
ਅੱਖੀਆਂ ,, ਮੁੱਕ ਗਈ
ਆਸ,
ਲੰਗਦਾ ਨਈ ਦਿਨ,,
ਨਾਂ ਲੰਗਦੀ ਏ ਰਾਤ_♥
ਉਹਦੇ ਦੀਦਾਰ ਨੂੰ
ਤਰਸਦੇ,, ਅਸੀਂ ਕਰੀਏ
ਅਰਦਾਸ,♥
ਰੱਬਾ ਹੁਣ
ਤਾਂ ਕਰਾਦੇ ,,
ਸਾਡੀ ਇੱਕ ਮੁਲਾਕਾਤ_
 
Top