ਉਡੀਕਾਂ. .

ਸਾਉਣ ਮਹੀਨੇ ਰੰਗਲੀ ਰੁੱਤੇ ਤੂੰ ਪ੍ਰਦੇਸਣ ਹੋਈ।
ਧੁਖਦੇ ਦਿਲ ਦੀ ਦਰਦ ਕਹਾਣੀ ਕਿਸ ਨੂੰ ਆਖ ਸੁਣਾਵਾਂ॥
ਕਰਾਂ ਉਡੀਕਾਂ ਮੇਰਾ ਸਾਵਣ ਸੁੱਕਾ ਨਾ ਲੰਘ ਜਾਵੇ।
ਉੱਤਰ,ਪੂਰਵ,ਗੁੱਠੋਂ ਉੱਠੀਆਂ ਅਹੁ ਘਣਘੋਰ ਘਟਾਵਾਂ॥

Poet-SURINDER GILL
 
Top