ਜਿਹਨਾ ਰੱਬ ਪਾ ਲਿਆ ਯਾਰ ਅੰਦਰ……

ਜਿਹਰਾ ਅਸਰ ਇਸ਼ਕ ਦੀ ਮਾਰ ਅੰਦਰ,
ਓ ਨਾ ਤੀਰ ਅੰਦਰ ਨਾ ਤ੍ਲ੍ਬਾਰ ਅੰਦਰ,
ਓਹਨਾ ਰੱਬ ਨੂ ਪਾ ਕੇ ਕੀ ਕਰਨਾ ,
ਜਿਹਨਾ ਰੱਬ ਪਾ ਲਿਆ ਯਾਰ ਅੰਦਰ……


Poet : Anonymous
 
Last edited by a moderator:
Top