ਸਾਡਿਆਂ ਸ਼ੇਅਰਾਂ ਨੂੰ ਪੜ੍ਹੀ ਖ਼ੱਤ ਵਾਂਗ. . . .

ਤੇਰਿਆਂ ਬੁੱਲਾਂ ਦੇ ਵਿੱਚੋ ਨਾਂਹ
ਨਿੱਕਲੇ.
ਸਾਡੇ ਵਿੱਚੋ ਜਾਨ ਓਸੇ
ਥਾਂ ਨਿੱਕਲੇ.
ਨਿੱਤ ਰਹੇ ਬੋਲਦੇ ਤੂੰ ਆਈ
ਨਾ ਕਦੇ
ਝੂਠੇ ਸਾਡੀ ਨਗਰੀ ਦੇ
ਕਾਂ ਨਿੱਕਲੇ.
ਉਝ ਮੈਨੂੰ ਉਹਦੇ ਨਾਲ ਲੱਖ
ਗੁੱਸਾ ਏ
ਪਰ ਮਿਲੇ ਜਦੋ
ਮੇਰੀ ਨਾ ਜ਼ੁਬਾਨ ਨਿੱਕਲੇ.
ਸੋਹਣੇ ਚਿਹਰੇ
ਸੋਹਣੀ ਠੱਗੀ ਸੋਹਣੇ
ਇਲਜ਼ਾਮ
ਸੋਹਿਣਆਂ ਦੇ ਸਹਿਰੋਂ
ਅਸੀ ਤਾਂ ਨਿੱਕਲੇ.
ਸਾਡਿਆਂ ਸ਼ੇਅਰਾ ਨੂੰ ਪੜੀ ਖਤ ਵਾਂਗ
ਸ਼ਾਇਦ ਕਿਸੇ 'ਚੋ
ਤੇਰਾ ਨਾਂ ਨਿੱਕਲੇ. .. .. . .




Debi makhsoospuri
 
Last edited by a moderator:
Top