ਬਚਪਨ ਵਰਗੀ ਮੌਜ. . .!

ਦਿੰਦੀ ਸੀ ਮਾਂ ਲੂਣ ਪਰੌਠਿਆਂ
ਦੇ ਵਿੱਚ ਪਾ ਪਾ ਕੇ...!!
ਖਾ ਜਾਣੇ ਫਿਰ ਮੱਖਣੀ ਦੇ
ਨਾਲ ਬੁਰਕੀ ਲਾ ਲਾ ਕੇ...!!
ਖੋਹਕੇ ਪੀਣੀ ਲੱਸੀ ਨਿੱਕੇ
ਭਰਾ ਵਿਚਾਰੇ ਤੋਂ...!!
ਬਚਪਨ ਵਰਗੀ ਮੌਜ
ਨੀ ਲੱਭਣੀ ਜਿੰਦਗੀ ਸਾਰੀ ਚੋਂ
 
Top