ਪੁੱਤ ਸਰਦਾਰਾਂ ਦੇ ...

ਓ ਪੁੱਤ ਸਰਦਾਰਾਂ ਦੇ ਇਜਤਾਂ ਦੇ ਰਾੱਖੇ ਨੇ ,
ਜੇ ਕੋਈ ਤੰਗ ਕਰੇ ਲਾ ਦਿੰਦੇ ਗਾਟੇ ਨੇ ,
ਓ ਛੜਜੈ ਜੀਬ ਤੇਰੀ ਓ ਜੋ ਕਿੰਹਦੀ ਪੁਰਜਾ ਓਏ
ਮੰਗਲੈ ਮਾਫੀਆ ਤੂੰ ਅਜੇ ਵੀ ਮੁੜਜਾ ਓਏ
ਓ ਪੁੱਤ ਸਰਦਾਰਾਂ ਦੇ ਜੋ ਬੱਬਰ ਕਹਾਉਂਦੇ ਨੇ
ਓ ਬਚਦੇ ਨਹੀ ਜੋ ਗੰਦਾ ਗਾਉਂਦੇ ਨੇ
ਓ ਪੁੱਤ ਸਰਦਾਰਾਂ ਦੇ...................................... :bony :)
 
Top