[ਵਾਣ ਵਾਲਾ ਸਾਂਝਾ ਮੰਜਾ]

[Gur-e]

Prime VIP
ਧੀਆਂ ਵਿਆਹੀਆਂ
,, ਨੂੰਹਾਂ ਆਈਆਂ,
,, ਘਰ ਵੰਡ ਲਿਆ
,, ਆਪਸ ਵਿਚ ਭਾਈਆਂ,
,, ਆਏ ਬੇੱਡ ਤੇ ਮਖਮਲੀ ਰਜਾਈਆਂ ,
,, ਹਾਸਾ-ਠੱਠਾ ਛੁੱਟ ਗਿਆ,
,, ਵਾਣ ਵਾਲਾ ਸਾਂਝਾ ਮੰਜਾ
,, ਨੁੱਕਰੇ ਪਿਆ ਹੀ ਟੁੱਟ ਗਿਆ ,, :(
 
Top