ਪੁੱਤ ਸਰਦਾਰਾਂ ਦੇ,,,

Student of kalgidhar

Prime VIP
Staff member
ਉਹ ਮੇਰੀ Look ਤੇ ਮਰਦੀ ਸੀ! !
ਤੇ ਮੈਂ ,,,,
.
.
.
. .
ਮੈਂ ਕਦੇ ਧਿਆਨ ਨੀ ਦਿੱਤਾ,,,,
ਕਿਉਂਕਿ
ਨੀਵੀਂ ਪਾ ਕੇ ਲੰਘਦੇ ਆਂ
ਕੋਲੋਂ ਮੁਟਿਆਰਾਂ ਦੇ,
ਇੱਜ਼ਤਾਂ ਤੋਂ ਪਰਖੇ ਜਾਂਦੇ ਪੁੱਤ ਸਰਦਾਰਾਂ ਦੇ,,,
 
Top