ਅੱਖੀਆਂ. . .

ਮੇਰੀ ਅੱਖ ਜਿਨਾਂ ਨਾਲ
ਲੱਗੀ ਸੀ
ਓਹ ਥਾਂ ਥਾਂ ਅੱਖੀਆਂ ਲਾਉਂਦੇ
ਰਹੇ
ਮੈਂ ਅੱਖ ਲਾ ਕੇ ਅੱਖ ਫੇਰੀ ਨਾ
ਓਹ ਧੂੜ ਅੱਖਾਂ ਵਿੱਚ ਪਾਉਦੇ
ਰਹੇ
ਮੇਰੀ ਅੱਖ ਚੋਂ ਹੰਝੂ ਡੁੱਲਦੇ ਰਹੇ
ਓਹ ਅੱਖੀਆਂ ਵਿੱਚ
ਮੁਸਕਾਉਂਦੇ
ਰਹੇ ,,
 
Top