ਸੋਚੇਆ ਨਹੀ ਸੀ ਕਦੇ ਇਹ ਵੀ ਮੋੜ ਆਊਗਾ,

Jeeta Kaint

Jeeta Kaint @
ਸੋਚੇਆ ਨਹੀ ਸੀ ਕਦੇ ਇਹ ਵੀ ਮੋੜ ਆਊਗਾ,

ਕੋਈ ਏਨਾ ਨੇੜੇ ਹੋਕੇ ਦੂਰ ਚਲਾ ਜਾਉਗਾ,

ਓਹਦੇਆਂ ਨੈਨਾ ਚੋਂ ਏਕ ਹੰਜੂ ਵੀ ਨਾ ਡਿੱਗੇ ਮੇਰੀਆਂ ਅਖਾਂ ਚੋਂ ਪਾਵੇਂ ਖੂਨ ਡੁੱਲ ਜੇ,

ਹੁਣ ਰੱਬਾ ਓਹ ਪਲ ਆਖਰੀ ਬਨਾਵੀ ਜਿਸ ਪਲ ਸਾਨੂ ਓਹਦੀ ਯਾਦ ਭੁਲ ਜੇ...
 
Top