ਦੁੱਖ .........

ਇੱਕ ਰਬੜ ਨੂੰ ਕਿਨਾਂ ਟਾਇਮ ਵਦਾ ਲਵੇ ਕੋਈ ਉਹਨੇ ਵੀ ਇੱਕ ਦਿਨ ਟੁੱਟਣਾ ਹੀ ਸੀ।
ਸਰਾਬ ਦੀ ਬੋਤਲ 'ਚ' ਲੱਗੀ ਵੇਲ ਨੇ ਸੁੱਕਣਾ ਹੀ ਸੀ।
ਮੈਂ ਕਿਹਾ ਕਿਨਾਂ ਸਮਾਂ ਹੋਰ ਨੇ ਦੁੱਖ ਲਾਡੀ ਦੀ ਜਿੰਦਗੀ "ਚ" ।
ਕਹਿੰਦੇ ਇਹ ਸਿਨਸਲਾ ਤਾਂ ਕਦੇ ਮੁੱਕਦਾ ਹੀ ਨੀ ।
 
Top