ਗੇੜੇ'..

ਮੇਰੀ ਬਾਈਕ ਦੇ ਉਹ ਗੇੜੇ' ਨੀ ਰੋਜ ਸਾਮੀ ਸਵੇਰੇ।
ਤੈਨੂੰ ਚੇਤੇ ਹੈ ਕੇ ਨਹੀਂ ।
ਮੇਰਾ ਰੋਜ ਓਥੇ ਖੜਨਾ ਜਦੋਂ ਤੂੰ ਘਰੇ ਸੀ ਬੜਨਾ ।
ਤੈਨੂੰ ਚੇਤੇ ਹੈ ਕੇ ਨਹੀਂ ।
ਤੇਰੀ ਸਕੂਲ ਵਾਲੀ ਬੈਨ' ਨੀ ਕੁੜੀਆਂ ਹੋਰ ਵੀ ਸੀ ਵਿੱਚ ਕੈਮ ।
ਤੈਨੂੰ ਚੇਤੇ ਹੈ ਕੇ ਨਹੀਂ ।
 
Top