ਕੀ ਦੱਸੀਏ ਤੁਸਾਂ ਦੇ ਬਿਨ ਅਸਾਂ ਦਾ ਹਾਲ..

Jeeta Kaint

Jeeta Kaint @
ਕੀ ਦੱਸੀਏ ਤੁਸਾਂ ਦੇ ਬਿਨ ਅਸਾਂ ਦਾ ਹਾਲ
ਕਿਹੜਾ ਹੈ,
ਖ਼ਬਰ ਕੁੱਝ ਵੀ ਨਹੀਂ ਕਿ ਦਿਨ ਮਹੀਨਾਂ ਸਾਲ
ਕਿਹੜਾ ਹੈ,
ਕੌਣ ਅਪਨੱਤ ਕਰਦਾ ਹੈ ਤੇ ਚੱਲਦਾ ਚਾਲ ਕਿਹੜਾਹੈ,
ਪਤਾ ਨਹੀਂ ਕੌਣ ਸ਼ੱਡ ਕੇ ਤੁਰ ਗਿਆ ਤੇ ਨਾਲ
ਕਿਹੜਾ ਹੈ,
ਸਿਰਾਂ ਦੇ ਤਾਜ ਬਣਨੇ ਵਾਲੇ ਪੈਰੀ ਰੁਲ ਚੱਲੇਨੇ,
ਸਾਨੂੰ ਲੋਕ ਮਾੜੇ ਵਕਤ ਵਾਗੂੰ ਭੁੱਲ ਚੱਲੇ ਨੇ.,


 
Top