ਨੀਅਤਾਂ ਨੂੰ ਮੁਰਾਦਾਂ,ਨੀਅਤ ਸਾਫ ਹੋਣੀ ਚਾਹੀਦੀ |

Jeeta Kaint

Jeeta Kaint @
ਨੀਅਤਾਂ ਨੂੰ ਮੁਰਾਦਾਂ,ਨੀਅਤ ਸਾਫ ਹੋਣੀ ਚਾਹੀਦੀ |
ਛੋਟੀ ਮੋਟੀ ਗਲਤੀ ਤਾਂ , ਮਾਫ ਹੋਣੀ ਚਾਹੀਦੀ | ,
ਦੁਨੀਆ ਤਾਂ ਕਹੀ ਜਾਵੇ,ਮਾੜਾ ਭਾਵੇਂ ਲੱਖ ਸਾਨੂੰ |,
ਖੁਦਾ ਦੀ ਖੁਦਾਈ,ਨਹੀਂ ਖਿਲਾਫ ਹੋਣੀ ਚਾਹੀਦੀ |,,,


 
Top