ਰੋਸਨੀ ਵਾਲੇ ਚਾ ਪੂਰੇ..

ਪਿਹਲਾਂ ਤੂੰ ਦੀਵੇ ਵਾਗੂ ਜਗਾਏਆ ਮੈਨੂੰ ।
ਕਰਕੇ ਰੋਸਨੀ ਵਾਲੇ ਚਾ ਪੂਰੇ ਆਖੀਰ ਤੂੰ ਹੀ ਬੁਜਾਏਆ ਮੈਨੂੰ ।
ਸਾਡੀਆਂ ਛਾਂਵਾ ਥੱਲੇ ਬੈਠ ਕੇ ਸਾਹ ਲੈਣ ਵਾਲੀਏ" ਆਖੀਰ ਤੂੰ ਹੀ ਬਡਾਏਆ ਮੈਨੂੰ ।
ਸੁਣਿਆ ਮੈਂ ..ਤੇਰੇ ਮੇਰੇ ਤੇ ਇਹਸਾਨ ਬਹੁਤ ਨੇ " ਕਦੇ ਕੱਲੀ ਮਿਲੀ ਮੈਨੂੰ ।
ਗੱਲਾਂ ਤਾਂ ਬਹੁਤ ਨੇ ਲਾਡੀ ਸਮਝਾਵਾਂਗੇ ਤੈਨੂੰ ।
 
Top