ਇੱਕ ਨਿੱਕੇ ਜਿਹੇ ਪਿੰਡ ਵਿਚ, ਇੱਕ ਝੂਠ ਦੀ ਦੁਕਾਨ ਸੀ..

Jeeta Kaint

Jeeta Kaint @
♥ς੭ ਇੱਕ ਨਿੱਕੇ ਜਿਹੇ ਪਿੰਡ ਵਿਚ, ਇੱਕ ਝੂਠ ਦੀ ਦੁਕਾਨ ਸੀ...

♥ς੭ ਓਸ ਦੁਕਾਨ ਨੂ ਚਲਾਉਂਦਾ ,ਸਾਡਾ ਸਜਣ ਬੇਈਮਾਨ ਸੀ....

♥ς੭ ਖੋਲਦਾ ਸੀ ਦੁਕਾਨ ਓਹ , ਸਿਖਰ ਦੁਪਹਿਰ ਨੂੰ....

♥ς੭ ਮੁਹੱਬਤਾਂ ਚੇ ਵੇਚਦਾ ਸੀ,ਮਿਲਾ ਕੇ ਓਹ ਜਹਿਰ ਨੂੰ...:p


 
Top