ਸਾਹਾ ਵਿੱਚ ਸਾਹ ਲੈਕੇ ਅੱਖਾ ਵੱਲ ਤੱਕਦਾ ਏ...

Jeeta Kaint

Jeeta Kaint @
٠ ♥ ਸਾਹਾ ਵਿੱਚ ਸਾਹ ਲੈਕੇ ਅੱਖਾ ਵੱਲ ਤੱਕਦਾ ਏ __

♥ ਚੂੜੇ ਵਾਲੀ ਬਾਹ ਫੱੜ ਸੀਨੇ ਲਾਕੇ ਕੱਸਦਾ ਏ __ıllı

♥ ਬੁੱਲੀਆ ਤੋ ਚੋਂਦਾ ਰੱਸ ਮੈਨੁੰ ਨਸ਼ਿਆਉਦਾ ਏ __ıllı

♥ ਅੱਖਾ ਵਿੱਚ ਅੱਖਾ ਪਾਕੇ ਦਿਲ ਸ਼ਰਮਾਉਦਾ ਏ __ıllı
 
Top