ਰਾਂਝਾ ਕਮਜੋਰ ਸੀ.........

*Amrinder Hundal*

Hundal Hunterz
ਤਖ਼ਤ ਹਜਾਰੇ ਤੋ ਕ੍ਯੋ ਚਲਇਆ ਰਾਂਝਾ ਕਮਚੋਰ ਸੀ
ਸੈਦੇ ਦੀ ਡੋਲੀ ਹੀਰ ਕਯੋਂ ਚੜ ਗਯੀ ਰਾਂਝਾ ਕਮਜੋਰ ਸੀ
ਵੇ ਵਿਹਾਹੀ ਹੋਈ ਕੁੜੀ ਨੂ ਤਾ ਵੱਸ ਲੈਣ ਦੇ
ਸੈਦੇ ਦੀ ਡੋਲੀ ਥੋੜੀ ਨੱਸ ਲੇਨ ਦੇ
ਸੈਦਾ ਸੀ ਵਿਚਾਰਾ ਗਰੀਬ ਫੁੱਲ ਵਰਗਾ ਰਾਂਝਾ ਠੰਡਾ ਥੋਰ ਸੀ
ਤਖ਼ਤ ਹਜਾਰੇ ਤੋ ਕ੍ਯੋ ਚਲਇਆ ਰਾਂਝਾ ਕਮਚੋਰ ਸੀ
ਸੈਦੇ ਦੀ ਡੋਲੀ ਹੀਰ ਕਯੋਂ ਚੜ ਗਯੀ ਰਾਂਝਾ ਕਮਜੋਰ ਸੀ............... ਬੱਬੂ ਮਾਨ
 

*Amrinder Hundal*

Hundal Hunterz
ਲੇਣਾ ਤਾ ਕੀ ਆ
ਬੀ ਰਾਂਝਇਆ ਓਹੀ ੨ ੪ ਮਝਾ ਲੈ ਕ ਡਾਇਰੀ ਚ ਦੁਧ ਪਾਲਾ ਵਿਆਹ ਤੇਰਾ ਆਪਿ ਹੋਜੂ
 
Top