UNP

ਸਾਡੇ ਦਿਲ ਸ਼ੀਸ਼ੇ ਨੂੰ...

Go Back   UNP > Poetry > Punjabi Poetry

UNP Register

 

 
Old 17-Apr-2013
JUGGY D
 
ਸਾਡੇ ਦਿਲ ਸ਼ੀਸ਼ੇ ਨੂੰ...

ਓਹਨਾਂ ਸਾਡੇ ਪੱਥਰ ਵੀ ਜਦ ਮਾਰਿਆ ਅਸਾਂ ਨੇ ਸਾਂਭ ਲਿਆ,
ਸਾਡਾ ਦਿੱਤਾ ਫੁੱਲ ਵੀ ਓਹ ਪੈਰਾਂ ਦੇ ਹੇਠਾਂ ਰੋਲ਼ਦੇ ਰਹੇ।
ਅਸੀਂ ਓਹਨਾਂ ਦੇ ਬੋਲਾਂ ਨੂੰ ਸੌਗ਼ਾਤ ਸਮਝ ਕੇ ਚੁਣਦੇ ਰਹੇ,
ਹਰ ਸੌਗ਼ਾਤ ਓਹ ਸਾਡੀ ਨੂੰ ਬਸ ਚੰਦ ਸਿੱਕਿਆਂ ਨਾਲ਼ ਤੋਲਦੇ ਰਹੇ।
ਸੱਦਿਆ ਸੀ ਓਹਨਾਂ ਨੇ ਸਾਨੂੰ ਸਭ ਗੁੱਸੇ ਗਿਲੇ ਮਿਟਾਵਣ ਲਈ,
ਪਰ ਕੁਝ ਐਸਾ ਹੋਇਆ ਕਿ ਅਸੀਂ ਸੁਣਦੇ ਰਹੇ ਓਹ ਬੋਲਦੇ ਰਹੇ।
ਅਸੀਂ ਹਰ ਇੱਕ ਸ਼ੈਅ ਜੋ ਓਹਨਾਂ ਦੀ ਨੂੰ ਰੱਬ ਵਾਂਗਰਾਂ ਪੂਜਦੇ ਰਹੇ,
ਓਹ ਹਰ ਇੱਕ ਸ਼ੈਅ ਜੋ ਸਾਡੀ ਸੀ, ਨੂੰ ਪੈਰਾਂ ਹੇਠ ਮਧੇਲ਼ਦੇ ਰਹੇ।
ਪਹਿਲਾਂ ਸਾਡੇ ਦਿਲ ਸ਼ੀਸ਼ੇ ਨੂੰ ਓਹਨਾਂ ਟੁਕੜੇ ਟੁਕੜੇ ਕਰ ਸੁੱਟਿਆ,
ਫਿਰ ਟੁੱਟੇ ਹੇਏ ਟੁਕੜਿਆਂ ਨੂੰ ਓਹ ਪੋਟਿਆਂ ਨਾਲ਼ ਫਰੋਲ਼ਦੇ ਰਹੇ......

(ਆਗਿਆਂਤ)

 
Old 18-Apr-2013
jass_cancerian
 
Re: ਸਾਡੇ ਦਿਲ ਸ਼ੀਸ਼ੇ ਨੂੰ...

Bohut vadhiya....,

 
Old 18-Apr-2013
jaswindersinghbaidwan
 
Re: ਸਾਡੇ ਦਿਲ ਸ਼ੀਸ਼ੇ ਨੂੰ...

janaab

 
Old 18-Apr-2013
#Bullet84
 
Re: ਸਾਡੇ ਦਿਲ ਸ਼ੀਸ਼ੇ ਨੂੰ...


 
Old 19-Apr-2013
Ravivir
 
Re: ਸਾਡੇ ਦਿਲ ਸ਼ੀਸ਼ੇ ਨੂੰ...

thnx 4 sharing veer
bahut wadia likhya

 
Old 20-Apr-2013
Faizullapuria-Rai
 
Re: ਸਾਡੇ ਦਿਲ ਸ਼ੀਸ਼ੇ ਨੂੰ...attt

 
Old 30-Apr-2013
-=.DilJani.=-
 
Re: ਸਾਡੇ ਦਿਲ ਸ਼ੀਸ਼ੇ ਨੂੰ...

Good one

Post New Thread  Reply

« ਓਹ ਮੇਰੀ ਰੂਹ ਦਾ ਹਿੱਸਾ ਏਂ | Rishte »
X
Quick Register
User Name:
Email:
Human Verification


UNP