ਮਾਵਾਂ ਤੇ ਧੀਆਂ ਦੀ ਦੋਸਤੀ ਨੀਂ ਮਾਏ......

ਉੜਾ ਐੜਾ ਸੀ
ਲਿਖਦੀ ਕੱਲ ਤੱਕ
ਪਾਇਆ ਚੂੜਾ 2.
ਗੁਆਚ ਗਿਆ
ਚਿੜੀਆਂ ਦਾ ਵਿਹੜਾ
ਵਹਿੰਦੇ ਹੰਝੂ.....
ਤੂੰ ਕੀ ਜਾਣੇ
ਕਿੰਨਾ ਰੋਈਆਂ ਕੰਧਾਂ
ਤੋਰ ਕੇ ਤੈਨੂੰ
raman
 
Top