ਭਾਲਦੇ ਫੁੱਲਾਂ ਨੂੰ ਸਾਂ, ਐਪਰ ਸਦਾ ਕੰਡੇ ਮਿਲੇ,



ਸੀ ਬੜੀ ਖਲਕਤ ਜੁੜੀ, ਤੇ ਸਨ ਬੜੇ ਲੋਕੀਂ ਮਿਲੇ,
ਭਾਲ ਸੀ ਜਿਸਦੀ ਅਸਾਂ ਨੂੰ, ਇੱਕ ਬਸ ਸੋਈ ਨਾਂ ਸੀ,
ਭਾਲਦੇ ਫੁੱਲਾਂ ਨੂੰ ਸਾਂ, ਐਪਰ ਸਦਾ ਕੰਡੇ ਮਿਲੇ,
ਕਟ ਰਹੇ ਐਸੀ ਫਸਲ, ਜੋ ਕਦੇ ਅਸਾਂ ਬੋਈ ਨਾਂ ਸੀ,


by:-- jass_cancerian

 
Top