ਦਿਲ ਤੜਫਣ ਲੱਗਾ ........

[JUGRAJ SINGH]

Prime VIP
Staff member
ਦਿਲ ਤੜਫਣ ਲੱਗਾ ਜਦ ਉਹ ਛੱਡ ਕੇ ਸਾਨੂੰ ਜਾਣ ਲੱਗੇ

ਉਹਨਾ ਨਾਲ ਬਿਤਾਏ ਹੋਏ ਪਲ ਸਾਨੂੰ ਫੇਰ ਯਾਦ ਆੳਣ ਲੱਗੇ

ਝੁਕੀਆ ਨਜ਼ਰਾ ਨਾਲ ਜਦ ਉਹਨੇ ਤੱਕਿਆ ਮੁੜਕੇ

ਅਸੀ ਭਿੱਜੀਆਂ ਹੋਈਆ ਅੱਖਾ ਨਾਲ ਫੇਰ ਮੁਸਕਰਾਉਣ ਲੱਗੇ

 
Top