ਸ਼ੇਰ ਬਣਦੇ..

[Gur-e]

Prime VIP
ਗਲਤੀ ਤੋਂ ਸਿੱਖ ਕੇ ਦਲੇਰ ਬਣਦੇ,
ਕੱਚਿਆਂ ਤੋਂ ਪੱਕੇ ਹੋਏ ਬੇਰ ਬਣਦੇ,
ਵਾਰ-ਵਾਰ ਡਿੱਗ ਕੇ ਵੀ ਜਿਗਰਾ ਨਾ ਢਾਈਂ ਬਸ,
ਡਿੱਗ-ਡਿੱਗ ਜ਼ਿੰਦਗੀ 'ਚ ਹੀ ਸ਼ੇਰ ਬਣਦੇ..:hrmn
 
U

userid97899

Guest
ਵਾਰ-ਵਾਰ ਡਿੱਗ ਕੇ ਵੀ ਜਿਗਰਾ ਨਾ ਢਾਈਂ ਬਸ,
ਡਿੱਗ-ਡਿੱਗ ਜ਼ਿੰਦਗੀ 'ਚ ਹੀ ਸ਼ੇਰ ਬਣਦੇ.. :wah sach kiha :yes
 
Top