UNP

ਕੋਈ ਫ਼ਰਕ ਨੀ ਪਿਆ / ਦਿਲਰਾਜ

Go Back   UNP > Poetry > Punjabi Poetry

UNP Register

 

 
Old 04-Jan-2013
-=.DilJani.=-
 
Thumbs up ਕੋਈ ਫ਼ਰਕ ਨੀ ਪਿਆ / ਦਿਲਰਾਜ

ਦੁੱਖੀਆਂ ਨੂੰ ਕਾਹਦੇ ਚਾਉ ਤੇ ਕੀ ਕਰੀਏ ਮਾੜੇ ਹਾਲਾਂ ਦਾ ?
ਕੋਈ ਫ਼ਰਕ ਨੀ ਪਿਆ ਸਾਡੇ ਤੇ ਤਿਨੇਂ ਕਾਲਾਂ ਦਾ ।

ਚੰਗੀ ਵੀ ਮਿਲਦੀ ਰਹੀ ਤੇ ਮਾੜੀ ਵੀ ਰਹੇ ਹਾਂ ਖਾਂਦੇ
ਕਦੇ ਸੱਜਣਾਂ ਪਤਾ ਨੀ ਲਗਦਾ ਸਮੇਂ ਦੀਆਂ ਚਾਲਾਂ ਦਾ ।

"ਦੇਸ਼ ਕੀ ਬੇਟੀ" ਕਹਿੰਦੇ ਸੀ, ਦਿਲਰਾਜ ਪੁੱਜਦਾ ਇੰਸਾਫ਼ ਨਾ ਦਿਤਾ
ਪੁੱਛੋ ਉਹਨਾਂ ਦਿਆਂ ਟੱਬਰਾਂ ਨੂੰ ਕੋਈ ਖੇੜਾ ਨਈ ਨਵਿਆਂ ਸਾਲਾਂ ਦਾ ।

Post New Thread  Reply

« ki ki saade naal | ਸਾਲ ਬਦਲ ਗਿਆ »
X
Quick Register
User Name:
Email:
Human Verification


UNP