ਥਾਂ-ਥਾਂ ਖਾਵਣ ਠੋਕਰਾਂ / ਦਿਲਰਾਜ

→ ✰ Dead . UnP ✰ ←

→ Pendu ✰ ←
Staff member
ਅਕਸਰ ਗਲਤਫੈਮੀਆਂ ਵਿੱਚ ਹੀ ਡੁੱਬਦੀਆਂ ਵੇਖੀਆਂ ਨੇ
ਨਾ ਲੋਕੀ ਲੱਗਣ ਕਿਨਾਰੇ ਦੇਣ ਮੋਹੱਬਤੀ ਬੇੜੀਆਂ ਨੂੰ ।

ਥਾਂ-ਥਾਂ ਖਾਵਣ ਠੋਕਰਾਂ ਤੇ ਕਰਣ ਸ਼ਰੀਰੀ ਸੌਦੇ
ਬੜਾ ਮਾਣ ਸੀ ਮਾਹੀਏ ਉੱਤੇ ਰੰਨਾਂ ਜੇਹੜੀਆਂ ਨੂੰ ।

ਮੱਨ ਪਰਚਾਲਿਆ, ਅੱਗੇ ਵੱਧ ਗਏ, ਸ਼ਰਮ ਭੋਰਾ ਨਾ ਆਈ
ਹੁੱਣ ਕਿਨਾਂ ਕੋਲ ਜਾਵੇਂ ਤੇ ਘਰ ਲਿਆਂਦਾ ਸੀ ਕੇਹੜੀਆਂ ਨੂੰ ?

( ਲੁੱਕਿਆ ਸੱਚ )
 
Top