UNP

ਮਲੰਗ ਮਸਤਾਨੇ ਆਂ / ਦਿਲਰਾਜ

Go Back   UNP > Poetry > Punjabi Poetry

UNP Register

 

 
Old 04-Jan-2013
-=.DilJani.=-
 
Thumbs up ਮਲੰਗ ਮਸਤਾਨੇ ਆਂ / ਦਿਲਰਾਜ

ਮਰਜੀ ਦੇ ਮਾਲਕ, ਮਲੰਗ ਮਸਤਾਨੇ ਆਂ
ਚੰਗਿਆਂ ਦਿਲਾਂ ਨਾਲ ਰੱਖਦੇ ਯਾਰਾਨੇ ਆਂ ।

ਗੋਡੇ ਧਰ ਨੱਪ ਦਈਏ ਮੁੰਹ ਵੱਡੇ ਨਾਡੂਆਂ ਦੇ
ਸਰਦਾਰੀ ਕੈਮ ਰੱਖਣ ਦੇ ਬੜੇ ਹੀ ਦਿਵਾਨੇ ਆਂ ।

ਰੂੰ ਜਹੇ ਨਰਮ ਪਰ ਅੱਗ ਛੇਤੀ ਫੱੜ ਲਈਏ
ਇੱਕੋ ਨਾਲ ਰਾੜ ਦਈਏ, ਅੱਸਲੇ ਪੁਰਾਣੇ ਆਂ ।

ਬਲਦਾਂ ਦੀ ਰੇਸ, ਸ਼ੌਂਕ ਭੰਗੜੇ ਤੇ ਹਾਕੀ ਦਾ
ਅਵੱਲੇ ਜਹੇ ਬੰਦੇ ਸਾਡੇ ਵੱਖਰੇ ਜ਼ਮਾਨੇ ਆ ।

 
Old 11-Jan-2013
Rabb da aashiq
 
Re: ਮਲੰਗ ਮਸਤਾਨੇ ਆਂ / ਦਿਲਰਾਜ

Nice...

Post New Thread  Reply

« ਸਾਡਾ ਦਿਲ ਰੋਂਦਾ | ਥਾਂ-ਥਾਂ ਖਾਵਣ ਠੋਕਰਾਂ / ਦਿਲਰਾਜ »
X
Quick Register
User Name:
Email:
Human Verification


UNP